Tags: Aaru'h, Aaru'h jaan, Aaru'h pri, aarvi, ਆਰਵੀ, ਧੀ, ਪੁੱਤ, ਯੁਵਰਾਜ, happy bday, happy birthday, happy birthday yuv, RV, Yuvraj, Yuvraj Akhara, yuvraj ji
ਜਨਮਦਿਨ ਮੁਬਾਰਕ ਹੋਵੇ ਕਮਲੀਏ ਜਾਨੇਂ.. 🎂😘💗
Tags: Aaru'h jaan, Aaru'h pri, aarvi, adhoori kavita, happy birthday yuv, jinnie suman yuv, jinnie yuvraj, Yuvraj, Yuvraj Akhara, yuvraj ji, Yuvraj singh Akhara
Tags: happy birthday, happy birthday yuv, jagtar, Jinnie, jinnie 4 suman, jinnie4suman, My Poetry, pind Akhara, punjabi akhar, Punjabi music, shayri, suman, yuv, yuvo, Yuvraj, Yuvraj Akhara, Yuvraj singh Akhara, yuvyraj
Tags: adhoori kavita, happy birthday, jagtar, Jinnie, jinnie 4 suman, JINNIE SUMAN, jinnie4suman, pind Akhara, suman, Yuvraj, Yuvraj Akhara
ਪਿਆਰੇ ਯੁਵਰਾਜ, ਅਣਗਿਣਤ ਦੁਆਵਾਂ ਨਾਲ, ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੈਨੂੰ।
Yuvraj Singh
yuvraj Singh
Tags: akhara, Yuvraj
“HaPpY BiRtHdAy mY dEaR yUv”
Enter a caption
Tags: akhara, Yuvraj
….Happy B’day Putt….
ਕਿਸੇ ਗੁਲਾਬ ਦੇ ਬੂਟੇ ਦੀ ਕਲਮ ਕੱਟਕੇ,
ਧਰਤੀ ਦੀ ਕੁੱਖ ਵਿੱਚ ਲਗਾ ਦਿੱਤੀ ਗਈ !
ਗੁਲਾਬ ਹੁਣ ਇੱਕ ਤੋਂ ਦੋ ਹੋ ਗਿਆ,
ਓਹ ਵਧਿਆ ਫੁੱਲਿਆ, ਤੇ ਵਧਦਾ ਹੀ ਰਹੇ !
ਪਰ ਕਮਲੀ ਧਰਤੀ ਨੂੰ ਵਹਿਮ ਹੋ ਗਿਆ,
ਕਿ ਇਹ ਬੂਟਾ ਮੇਰਾ ਹੈ !!
ਓਹ ਭੁੱਲ ਗਈ,
ਕਿ ਤੇਰੇ ਪੈਰ ਬੇਸ਼ੱਕ ਧਰਤੀ ਦੀ ਕੁੱਖ਼ ਵਿੱਚ ਨੇ,
ਪਰ ਬੂਟਾ ਤੂੰ ਗੁਲਾਬ ਦਾ ਹੀ ਰਹੇਂਗਾ !!
✍ Jinnie
Tags: jinnie4suman, Yuvraj